ਸਿੱਧੂ ਮੂਸੇਵਾਲਾ ਦਾ ਹੋਇਆ ਬੇਰਹਿਮੀ ਨਾਲ ਕਤਲ
ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੀ ਕੱਲ ਦਿਨ ਦਿਹਾੜੇ ਪਿੰਡ ਜਵਾਹਰਕੇ ਚ ਗੋਲੀਆਂ ਮਾਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸਿੱਧੂ ਮੂਸੇਵਾਲਾ ਆਪਣੀ ਮਹਿਦਰਾ ਥਾਰ ਕਾਰ ਵਿਚ ਦੋ ਦੋਸਤਾਂ ਸਮੇਤ ਸਵਾਰ ਸੀ ਜਿਸ ਵਿੱਚ ਉਸਦੇ ਦੋਸਤ ਗੰਭੀਰ ਜਖਮੀ ਹੋਏ ਹਨ ਤੇ ਸਿੱਧੂ ਨੇ ਮੌਕੇ ਤੇ ਹੀ ਦਮ ਤੋੜ ਦਿਤਾ