ਕਿਸਾਨ

in #harmansingh2 years ago

ਅੱਜ ਪਿੰਡ ਗੁਲਾੜੀ ਦੇ ਵਿੱਚ ਪਿੰਡ ਦੇ ਕਿਸਾਨਾਂ ਦਾ ਵੱਡਾ ਇਕੱਠ ਹੋਇਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਤੇ ਬਲਾਕ ਮੂਣਕ ਦੇ ਆਗੂ ਹਾਜ਼ਰ ਹੋਏ ਪਿੰਡ ਗੁਲਾੜੀ ਦੇ ਕਿਸਾਨ ਬਲਵੀਰ ਸਿੰਘ ਨਾਲ ਖਨੋਰੀ ਦੇ ਆੜਤੀਏ ਵੱਲੋਂ ਕਲੀਅਰ ਚਿੱਟ ਦੇਣ ਦੇ ਬਾਵਜੂਦ ਬੈਂਕ ਚੈੱਕ ਵਾਪਸ ਨਾ ਕਰ ਕੇ ਉਲਟਾ ਬੈਂਕ ਚੈੱਕ ਦੋ ਬੈਂਕਾਂ ਚ ਲਾ ਦਿੱਤੇ ਗਏ ਚੈਕ ਬਾਉਂਸ ਹੋਣ ਤੇ ਕਿਸਾਨ ਖਿਲਾਫ ਸੁਨਾਮ ਤੇ ਮੂਣਕ ਦੀ ਅਦਾਲਤ ਚ ਕੇਸ ਦਰਜ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨ ਬਹੁਤ ਪ੍ਰੇਸ਼ਾਨ ਹੈ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ ਆੜਤੀਏ ਨੇ ਕਿਸਾਨ ਦੇ ਚੈੱਕ ਵਾਪਸ ਨਹੀ ਕਿੱਤੇ ਤਾ ਆੜਤੀਏ ਖਿਲਾਫ ਸੰਘਰਸ਼ ਕੀਤਾ ਜਾਵੇਗਾ।Screenshot_2022-05-24-11-19-32-993_com.miui.gallery.jpg