ਪਿੰਡ_ਬਿਗੜਵਾਲ ਜ਼ਿਲ੍ਹਾ_ਸੰਗਰੂਰ

in #harmansingh2 years ago

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ
ਪੇਂਡੂ ਦਲਿਤ ਮਜ਼ਦੂਰ ਆਪਣੇ ਤੀਜੇ ਹਿੱਸੇ ਦੀ ਰਿਜ਼ਰਵ ਕੋਟੇ ਵਾਲੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ਉੱਪਰ ਲੈਣ ਦੇ ਲਈ ਕਰ ਰਹੇ ਹਨ ਤਿੱਖਾ ਸੰਘਰਸ਼।
ਰੇਤਲੀ ਜ਼ਮੀਨ ਨੂੰ ਘੱਟ ਰੇਟ ਉੱਤੇ ਨਾ ਦੇਣ ਤੇ ਅੜਿਆ ਪ੍ਰਸ਼ਾਸਨ।
ਮਜ਼ਦੂਰਾਂ ਵੱਲੋਂ ਬੋਲੀ ਦਾ ਰੇਟ ਸਮਰੱਥਾ ਮੁਤਾਬਕ ਲਾਉਣ ਤੇ ਪ੍ਰਸ਼ਾਸਨ ਵੱਲੋਂ ਮੰਗ ਨੂੰ ਨਾਮਨਜ਼ੂਰ ਕਰਦਿਆਂ #ਚੌਥੀ ਵਾਰ ਬੋਲੀ ਨੂੰ ਕੀਤਾ ਗਿਆ ਰੱਦ।
7307510598-8728740792Screenshot_2022-05-21-18-10-59-682_com.miui.gallery.jpg