ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਗੁਰਦਾਸਪੁਰ ਵਿੱਚ ਸਕੂਲੀ ਵਾਹਨਾਂ ਦੀ ਕੀਤੀ ਗਈ ਚੈਕਿੰਗ ਅਤੇ ਕੀਤੇ ਗਏ ਚਲਾਨ

in #gurdaspur2 years ago

ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਗੁਰਦਾਸਪੁਰ ਵਿੱਚ ਸਕੂਲੀ ਵਾਹਨਾਂ ਦੀ ਕੀਤੀ ਗਈ ਚੈਕਿੰਗ ਅਤੇ ਕੀਤੇ ਗਏ ਚਲਾਨIMG-20220522-WA0073.jpg

ਮਾਨਯੋਗ‌ ਹਾਈਕੋਰਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ‌ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਦਿੱਲੀ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਲਿਜਾ ਲਿਆ ਰਹੀਆਂ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ‌ਚੈਕਿਗ ਦੋਰਾਨ ‌ਜ਼ੋ ਬੱਸਾਂ ਦੇ ਵਿਚੱ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਹਨ ਉਹਨਾਂ ਦੇ ਵਿਰੁੱਧ ਕੂਨੰਨੀ ਕਾਰਵਾਈ ਕਰਦੇ ਹੋਏ ‌ਚਲਾਨ ਕੀਤੇ ਗਏ ਹਨ ਅਤੇ ਡਰਾਈਵਰਾਂ ਤੇ ਹੈਲਪਰਾ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਗੱਡੀਆਂ ਦੀ ਸਹੀ ਪਾਰਕਿੰਗ ਕਰਨ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ ਚੈਕਿੰਗ ਦੌਰਾਨ ‌ਐਸ ਆਈ ਅਜੇ ਕੁਮਾਰ ‌ਇਨੰਚਾਰਜ ਟ੍ਰੈਫਿਕ ‌ਏਐਸ ਆਈ ਅਮਨਦੀਪ ਸਿੰਘ ਏ ਐਸ ਆਈ ਸੁਰਜੀਤ ਸਿੰਘ ਬਾਲ‌ ਵਿਕਾਸ ਅਫਸਰ ਸ੍ਰੀ ਸੁਨੀਲ ਜੋਸ਼ੀ ਲਖਵਿੰਦਰ ਸਿੰਘ ਸੁਸ਼ੀਲ ਕੁਮਾਰ ‌ਸਕੂਲ ਦੇ ਪ੍ਰਿੰਸੀਪਲ ਵਿਜੇ ਕੁਮਾਰ ਆਦਿ ਹਾਜ਼ਰ ਸਨ

Sort:  

जब wortheum news में लाइक करने पर ही एक दूसरे का फायदा तब हमने आपको लाइक ओर फॉलो किया है प्लीज़ आप भी हमे लाइक ओर फॉलो करें।🙏