ਕਥਿਤ ਲੋਟਸ ਅਪਰੇਸ਼ਨ ਮਾਮਲਾ : ਵਿਜੀਲੈਂਸ ਨੇ ਜਾਂਚ ਤੇਜ਼ ਕੀਤੀ, ਆਪ ਵਿਧਾਇਕਾਂ ਨੇ ਸੌਂਪੇ ਸਬੂਤ

in #government2 years ago

ਆਪ' ਵਿਧਾਇਕ ਸ਼ੀਤਲ ਅੰਗੁਰਾਲ ਤੋਂ ਇਲਾਵਾ ਰਮਨ ਅਰੋੜਾ ਨੇ ਸੋਮਵਾਰ ਨੂੰ ਖਰੀਦੋ ਫਰੋਖਤ ਫੋਨ ਕਾਲਾਂ ਨਾਲ ਸਬੰਧਤ ਸਬੂਤ ਵਿਜੀਲੈਂਸ ਨੂੰ ਸੌਂਪੇ। ਦੋਵਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਵਿਜੀਲੈਂਸ ਨੂੰ ਵੀ ਦਿੱਤੀ। ਇਸ ਸਬੰਧੀ ਅੰਗੁਰਾਲ ਨੇ ਸੋਮਵਾਰ ਸ਼ਾਮ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕਰਨ ਵਾਲਿਆਂ ਨੇ ਦੱਸਿਆ ਸੀ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਦੇ ਲਈ 25 ਕਰੋੜ ਰੁਪਏ ਦਾ ਤੋਹਫਾ ਭੇਜਿਆ ਹੈ।n42861940416649013952766d291bfc707d3e924d857dcb3f7a5616fc3ac68b87ca416f4aa30b23c25d308c.jpg

Sort:  

Please like my post mam 🙏