ਤਿੰਨ ਮੰਜ਼ਿਲਾ ਸਪੇਅਰ ਪਾਰਟ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ

in #fire2 years ago

ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਪਹੁੰਚੀਆਂ ਅਤੇ ਤਿੰਨ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਦੱਸ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ।ਜਦੋਂ ਤੱਕ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਪੂਰੀ ਦੁਕਾਨ ਸੜ ਕੇ ਸੁਆਹ ਬਣ ਚੁੱਕੀ ਸੀ। ਸਾਰਾ ਸਾਮਾਨ ਨਸ਼ਟ ਹੋ ਚੁੱਕਿਆ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋਇਆ ਹੈ।ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦੂਸਰੇ ਪਾਸੇ ਦੁਕਾਨਦਾਰ ਦਾ ਕਹਿਣਾ ਇਹ ਹੈ ਕਿ ਉਸ ਲੱਖਾਂ ਦਾ ਮਾਲ ਜਲ ਕੇ ਜਲ ਕੇ ਸੁਆਹ ਹੋ ਗਿਆ।n3877202481652960771080ce72764faf7002ecffbfdb49c9bbea1f0c061224fcfc256cf116db3dd825b79b.jpg

Sort:  

What a shocking news