ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ ਮਿਤੀ 04 ਜੁਲਾਈ ਤੋ 08 ਜੁਲਾਈ 2022 ਤੱਕ ਲੱਗੇਗਾ

in #faridkot2 years ago

ਫ਼ਰੀਦਕੋਟ 1 ਜੁਲਾਈ ( ਸੁਖਜਿੰਦਰ ਸਹੋਤਾ ) ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੱਛੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਮੁਫਤ ਸ਼ਾਰਟ ਟਾਈਮ ਟ੍ਰੇਨਿੰਗ ਕੈਂਪ ਮਿਤੀ 04 ਜੁਲਾਈ ਤੋ 08 ਜੁਲਾਈ 2022 ਤੱਕ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਨੇ ਦੱਸਿਆ ਕਿ ਚਾਹਵਾਨ ਇਸ ਲਈ ਮਿਤੀ 04.07.2022 ਨੂੰ ਸਵੇਰੇ 10:00 ਵਜੇ ਸਰਕਾਰੀ ਮੱਛੀ ਪੂੰਗ ਫਾਰਮ, ਟਹਿਣਾ, ਨੇੜੇ ਨਵੀਂ ਜੇਲ੍ਹ ਫਰੀਦਕੋਟ ਵਿਖੇ ਅਰਜੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ

Sort:  

हम आपको फॉलो के साथ लगातार लाइक कर रहे हैं। आप से भी अपेक्षा है कि आप भी हमें लाइक और फ़ॉलो करें। जितना अधिक लाइक उतना अधिक लाभ, इस प्लेटफार्म की यही खूबी। एक दूसरे का सहयोग आवश्यक है। उम्मीद है आप भी हमें लाइक। कम से कम उन लोगों को तो लाइक करें जो आपको लाइक कर रहे हैं। किसी भी खबर को उसके 30 मिनट बाद ही लाइक करें तभी उसका पूरा लाभ मिलेगा।

सादर