2016 ਚ ਕੀਤਾ ਗਿਆ ਸੀ ਭਗੌੜਾ ਕਰਾਰ, ਜੰਮੂ ਕਸ਼ਮੀਰ ਅਤੇ ਪਠਾਨਕੋਟ ਤੌ ਫੜਿਆ ਫ਼ਰੀਦਕੋਟ PO ਸਟਾਫ ਨੇ

in #faridkot2 years ago

ਫ਼ਰੀਦਕੋਟ 5 ਜੂਨ (ਜਗਤਾਰ ਜੱਗਾ)- ਜਿਲਾ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਅਵਨੀਤ ਕੌਰ ਸਿੱਧੂ ਵੱਲੋਂ NDPS Act ਨਾਲ ਸੰਬੰਧਿਤ ਭਗੌੜੇਆ ਨੂੰ ਗ੍ਰਿਫਤਰ ਕਰਨ ਸਬੰਧੀ ਚਲਾਈ ਮੁਹਿੰਮ ਦੌਰਾਨ ਡਾ.ਬਾਲ ਕ੍ਰਿਸ਼ਨ ਸਿਗਲਾ SP (ਇਨਵੈਸਟੀਗੇਸ਼ਨ) ਅਤੇ ਡੀ.ਐਸ.ਪੀ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸ. ਹਰਬੰਸ ਸਿੰਘ ਇੰਚਾਰਜ ਪੀਓ ਸਟਾਫ ਜਿਲਾ ਫਰੀਦਕੋਟ ਨੇ ਪੀ.ਓ ਦੇ ਸਟਾਫ ਕਚਾਰੀਆ ਦੀ ਮੱਦਦ ਨਾਲ ਮੁਕੱਦਮਾ ਨੰ 175 ਮਿਤੀ 7-9-2009 ਅ\ਧ 21\61\85 NDPS ਐਕਟ ਥਾਣਾ ਸਿਟੀ ਕੋਟਕਪੂਰਾ ਵਿੱਚ ਅਦਾਲਤ ਸ਼੍ਰੀ ਹੀਰਾ ਸਿੰਘ ਗਿੱਲ ASI ਫਰੀਦਕੋਟ ਵੱਲੋਂ ਭਗੌੜਾ ਕਰਾਰਾ ਦਿੱਤੇ ਕਮਲਦੀਪ ਸਿੰਘ ਪੁੱਤਰ ਜਗਦੀਸ਼ ਲਾਲ ਵਾਸੀ ਪੁਰਾਣਾ ਸਹਿਰ ਨੇੜੇ ਦੁਰਗਾ ਮਾਤਾ ਮੰਦਰ ਕੋਟਕਪੂਰਾ ਨੂੰ ਦੌਰਾਣੇ ਤਲਾਸ਼ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੀ ਕਾਰਵਾਈ ਕਰਨ ਲਈ ਥਾਣਾ ਸਿਟੀ ਕੋਟਕਪੂਰਾ ਦੇ ਹਵਾਲੇ ਕੀਤਾ ਗਿਆ ਇਸ PO ਕਮਲਦੀਪ ਸਿਂੰਘ ਕੌਲ 2009 ਵਿੱਚ 500ਨਸ਼ੀਲੀਆ ਗੋਲੀਆ ਫੜਿਆ ਜਾਣ ਕਰਕੇ ਮੁਕੱਦਮਾ ਦਰਜ ਹੋਇਆ ਸੀ ਅਤੇ ਇਸ ਨੂਂੰ 2016 ਵਿੱਚ ਭਗੌੜਾ ਕਰਾਰ ਕੀਤਾ ਸੀ ਅਤੇ ਇਹ ਆਪਣੀ ਗਿਰਫਤਾਰੀ ਤੌ ਬਚਣ ਦਾ ਮਾਰਾ ਜੰਮੂ ਕਸ਼ਮੀਰ ਅਤੇ ਪਠਾਨਕੋਟ ਵਾਲੀ ਸ਼ਾਇਡ ਲੁੱਕ ਛਿਪ ਕੇ ਰਿਹ ਰਿਹਾ ਸੀ

FB_IMG_1654419292066.jpg