ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ

in #delhi2 years ago

3LxrHFUF5NKf5XjRJR1WbgRjMtyirVffJ5SeuNUwzPKnVua7VCoZ3XBin9A9Qia366M1jX3PtZNiamVqLBVgvDaygGuMDAmqp1FueAezzp44gwSWksEnf9FhVJgHLiJ1K8fLXmAKnP7Ya6wKuQZZBgND87whV7wkL49icj5DniGpVyVPjLhoaSZkr2yAwwQPmAAehLosB4RjqSr9kj2aYgP172FCPYuHMi6Y6J.jpegਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰੈਪਰ ਪੀਐਨਬੀ ਰੌਕ ਆਪਣੀ ਪ੍ਰੇਮਿਕਾ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ PNB ਰਾਕ ਸਾਲ 2016 'ਚ ਆਪਣੇ ਗੀਤ 'ਸੇਲਫਿਸ਼' ਲਈ ਮਸ਼ਹੂਰ ਹੋਏ ਸਨ।