ਘੜੂੰਆਂ ਦੇ ਸਰਕਾਰੀ ਸਕੂਲ 'ਚ ਸਮਾਜਿਕ ਤੇ ਅੰਗਰੇਜ਼ੀ ਸਿੱਖਿਆ ਮੇਲਾ ਲਾਇਆ

in #delhi2 years ago

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੜੂੰਆਂ 'ਚ ਪਿੰ੍ਸੀਪਲ ਗੁਰਪਿੰ੍ਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ 'ਤੇ ਮੇਲਾ ਲਗਾਇਆ ਗਿਆ। ਇਸ ਮੌਕੇ ਅੰਗਰੇਜ਼ੀ ਅਧਿਆਪਕ ਅਨੂ ਗੁਪਤਾ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕ ਗੁਰਪ੍ਰਰੀਤ ਕੌਰ ਤੇ ਅਧਿਆਪਕ ਕਿਰਨਜੀਤ ਕੌਰ ਨੇ ਵਿਦਿਆਰਥੀਆਂ ਤੋਂ ਵਿਸ਼ਿਆਂ ਨਾਲ ਸਬੰਧਿਤ ਆਕਰਸ਼ਕ ਚਾਰਟ ਮਾਡਲ ਤਿਆਰ ਕਰਵਾਏ ਅਤੇ ਬਣਾਏ ਹੋਏ ਮਾਡਲਾਂ ਸਬੰਧੀ ਅਧਿਆਪਕਾਂ ਨੂੰ ਜਾਣਕਾਰੀ ਵੀ ਦਿੱਤੀ। ਇਸ ਮੌਕੇ ਪਿੰ੍ਸੀਪਲ ਗੁਰਪਿੰ੍ਦਰ ਕੌਰ ਨੇ ਸਬੰਧਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਹੋਰ ਸਖ਼ਤ ਮਿਹਨਤ ਕਰਨ ਲਈ ਪੇ੍ਰਿਤ ਕੀਤਾ।

Sort:  

Like please

Plz like me my all post