ਪ੍ਰਰੀ ਪ੍ਰਰਾਇਮਰੀ ਵਿੰਗ ਦੇ ਪਾੜਿ੍ਹਆਂ ਨੇ ਆਪਣੀ ਕਲਾ ਦਾ ਕੀਤਾ ਪ੍ਰਗਟਾਵਾ
ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਰੀ ਪ੍ਰਰਾਇਮਰੀ ਵਿੰਗ ਦੀਆਂ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਫਲ-ਸਬਜ਼ੀਆਂ ਤੇ ਜਾਨਵਰਾਂ ਦੀਆਂ ਪੁਸ਼ਾਕਾਂ ਪਾ ਕੇ ਸ਼ਿਰਕਤ ਕੀਤੀ। ਸਕੂਲ ਪਿੰ੍ਸੀਪਲ ਅੰਜੂ ਭਾਟੀਆ ਨੇ ਦੱਸਿਆ ਵਿਦਿਆਰਥੀਆਂ ਨੇ ਹੂ ਐਮ ਆਈ 'ਤੇ ਭਾਸ਼ਣ ਦਿੰਦੇ ਹੋਏ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਸਟੋਰੀ ਟੈਿਲੰਗ 'ਚ ਭਾਗ ਲੈਂਦੇ ਹੋਏ ਕਹਾਣੀਆਂ ਸੁਣਾਈਆਂ ਤੇ ਵਸਤੂਆਂ ਨੂੰ ਲੈ ਕੇ ਉਨ੍ਹਾਂ ਸਬੰਧੀ ਸਤਰਾਂ ਸੁਣਾਈਆਂ। ਪੁਜੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਿੰ੍ਸੀਪਲ ਅੰਜੂ ਭਾਟੀਆ ਤੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਸਨਮਾਨਿਤ ਕੀਤਾ। ਚੇਅਰਮੈਨ ਸ਼ਾਹੀ ਨੇ ਕਿਹਾ ਅਜਿਹੇ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਦੇ ਅੰਦਰੂਨੀ ਕੌਸ਼ਲਾਂ ਤੇ ਆਤਮ ਵਿਸ਼ਵਾਸ ਨੂੰ ਵਧਾਉਣਾ ਹੈ। ਉਨ੍ਹਾਂ ਬੱਚਿਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਵਿਦਿਆਰਥੀਆਂ ਨੂੰ ਮੁਕਾਬਲਾ ਭਾਗ ਲੈਣ ਲਈ ਪੇ੍ਰਿਤ ਕੀਤਾ।