ਰਾਖਵੇਂਕਰਨ 'ਚ ਪੱਛੜੀਆਂ ਸ਼ੇ੍ਣੀਆਂ ਨਾਲ ਬੇਇਨਸਾਫੀ ਕਰ ਰਹੀ ਹੈ ਸਰਕਾਰ : ਬਿੰਦੀ

in #delhi2 years ago

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਿਰੁਧਨਗਰ ਦੇ ਜ਼ਿਲਾ ਕੁਲੈਕਟਰ ਨੇ ਦੱਸਿਆ ਕਿ ਜਿਸ ਰਸਤੇ 'ਚ ਗਣੇਸ਼ ਰੱਥ ਯਾਤਰਾ ਜਾ ਰਹੀ ਸੀ, ਉਸ ਰਸਤੇ 'ਤੇ ਬਿਜਲੀ ਦੀ ਨੰਗੀ ਤਾਰ ਪਈ ਸੀ। ਰੱਥ ਦਾ ਤਾਰ ਨਾਲ ਸੰਪਰਕ ਹੋਣ ਕਾਰਨ ਤੇਜ਼ ਕਰੰਟ ਲੱਗ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਕਲੈਕਟਰ ਮੁਤਾਬਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।