"ਖੇਡਾਂ ਵਤਨ ਪੰਜਾਬ" ਤਹਿਤ 1 ਤੋਂ 22 ਸਤੰਬਰ ਤੱਕ ਹੋਣਗੀਆਂ ਬਲਾਕ 'ਤੇ ਜ਼ਿਲ੍ਹਾ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫ਼ਸਰ

in #delhi2 years ago

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੇ ਖੇਡਾਂ ਵਤਨ ਪੰਜਾਬ ਦੀਆਂ 2022 ਕਰਵਾਇਆ ਜਾ ਰਹਿਆਂ ਹਨ। ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬਲਾਕਾਂ ਵਿੱਚ ਇਹ ਖੇਡਾਂ 1 ਤੋਂ 4 ਸਤੰਬਰ ਤੱਕ ਜ਼ਿਲ੍ਹੇ ਦੇ ਤਿੰਨੋਂ ਬਲਾਕਾਂ, ਖਰੜ ਬਲਾਕ ਦੀਆਂ ਖੇਡਾਂ ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ ਭਾਗੋਮਾਜਰਾ, ਮਾਜਰੀ ਬਲਾਕ ਦੀਆਂ ਖੇਡਾਂ ਐਮ.ਸੀ. ਸਟੇਡੀਅਮ ਕੁਰਾਲੀ ਅਤੇ ਡੇਰਾਬਸੀ ਬਲਾਕ ਦੀਆਂ ਖੇਡਾਂ ਸਰਕਾਰੀ ਕਾਲਜ ਡੇਰਾਬਸੀ ਵਿਖੇ ਕਰਵਾਇਆ ਜਾ ਰਹਿਆਂ ਹਨ।

Sort:  

Please like my post and I like your post