ਬੱਚਿਆਂ ਨੂੰ ਪੜ੍ਹਾਉਣਾ ਛੱਡ ਹੈੱਡਮਾਸਟਰ ਨੂੰ ਪੱਖੀ ਝੱਲਦੀ ਮਹਿਲਾ ਅਧਿਆਪਕਾ

in #delhi2 years ago

99pyU5Ga1kwr5Xg46gnE3MMLvqifvAV5WABNu55YQ9sQ82Qh1exUHznMZomFkft1vCyeVqTCNrgB2NU22pRu8MVYQF8BH8SwBhVhB7bWzD9U3q1YdU7VqM5WxKnGzFD3C2.jpegਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਇੱਕ ਮਹਿਲਾ ਅਧਿਆਪਕ ਵੱਲੋਂ ਕਲਾਸ ਦੌਰਾਨ ਹੈੱਡਮਾਸਟਰ ਨੂੰ ਪੱਖੀਆਂ ਝੱਲਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਮਾਮਲਾ ਕੁੰਡਾ ਬਲਾਕ ਦੇ ਦੂਲੁਵਾਮਈ ਤਿਵਾਰੀਪੁਰ ਪ੍ਰਾਇਮਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਹੈੱਡਮਾਸਟਰ ਭਾਨੂ ਪ੍ਰਤਾਪ ਨੂੰ ਕਲਾਸ 'ਚ ਪੜ੍ਹਾਉਂਦੇ ਸਮੇਂ ਗਰਮੀ ਲੱਗਦੀ ਹੈ ਤਾਂ ਮਹਿਲਾ ਅਧਿਆਪਕ ਨੇ ਕੋਲ ਦੀ ਕੁਰਸੀ 'ਤੇ ਬੈਠ ਕੇ ਪੱਖੀ ਝੱਲਣਾ ਸ਼ੁਰੂ ਕਰ ਦਿੱਤਾ।