ਗੈਗਸਟਰ ਗੋਲਡੀ ਦੇ ਨਾ ਤੇ ਪੰਜਾਬ ਪੁਲਸ ਦੇ ਇੰਸਪੈਕਟਰ ਨੂੰ ਧਮਕੀ

in #crime2 years ago

1659275189324.jpgਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਨਾਂ 'ਤੇ ਕਈ ਸਿਆਸੀ ਆਗੂਆਂ, ਵਪਾਰੀਆਂ ਨੂੰ ਧਮਕੀ ਭਰੇ ਫੋਨ ਆਏ। ਹਾਲਾਂਕਿ ਇਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਕਾਲਾਂ ਫਰਜ਼ੀ ਨਿਕਲੀਆਂ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਕੈਨੇਡਾ ਵਿੱਚ ਬੈਠੇ ਗੈਂਗਸਟਰ ਦੇ ਨਾਂ 'ਤੇ ਧਮਕੀ ਭਰਿਆ ਫੋਨ ਆਇਆ।ਮੋਹਾਲੀ ਦੇ ਪੁਲਿਸ ਇੰਸਪੈਕਟਰ ਨੂੰ ਗੋਲਡੀ ਬਰਾੜ ਦੇ ਗੈਂਗ ਦਾ ਗੁਰਗਾ ਦੱਸ ਕੇ ਫੋਨ ਆਇਆ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਕਾਲ ਦੀ ਆਡੀਉ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਵਿੱਚ ਧਮਕੀ ਦੇਣ ਵਾਲਾ ਕਹਿ ਰਿਹਾ ਹੈ ਕਿ ਤੇਰੀ ਸੁਪਾਰੀ ਲੈ ਲਈ ਗਈ ਹੈ। 4 ਦਾ ਕੰਮ ਪਹਿਲਾਂ ਹੋ ਗਿਆ ਹੈ ਹੁਣ ਤੇਰਾ ਵੀ ਹੋ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਇੰਸਪੈਕਟਰ ਨੂੰ ਵ੍ਹਾਟਸਅਪ 'ਤੇ ਕਾਲਾਂ ਆਈਆਂ ਹਨ