ਅਗਨੀਪਥ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੁਲਿਸ ਚੌਕਸ

ਚੰਡੀਗੜ੍ਹ, 20 ਜੂਨ: ਅੱਜ ਜਾਨੀ 20 ਤਰੀਕ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਵੱਖ ਵੱਖ ਧਿਰਾਂ ਵੱਲੋਂ ਸੱਦੀ ਗਈ ਭਾਰਤ ਬੰਦ ਦੇ ਮੁਜ਼ਾਹਰਿਆਂ ਨੂੰ ਲੈ ਕੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ, ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਅਤੇ ਪੰਜਾਬ ਦੇ ਸਾਰੇ ਸੀਨੀਅਰ ਪੁਲਿਸ ਕਪਤਾਨ ਸਹਿਤ ਪੱਤਰ ਦੀ ਕਾਪੀ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਸਰਕਾਰ, ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ, ਇੰਟੈਲੀਜੈਂਸ, ਪੰਜਾਬ, ਐਡਲ. ਡਾਇਰੈਕਟਰ ਜਨਰਲ ਆਫ਼ ਪੁਲਿਸ, ਸੁਰੱਖਿਆ, ਪੰਜਾਬ, ਐਡਲ. ਡਾਇਰੈਕਟਰ ਜਨਰਲ ਆਫ਼ ਪੁਲਿਸ, ਰੇਲਵੇ, ਪੰਜਾਬ, ਸਾਰੇ ਆਈਜੀਪੀ/ਡੀਆਈਜੀ ਰੇਂਜ ਅਤੇ ਸੂਬੇ ਦੇ ਸਾਰੇ ਡੀਜੀਪੀ ਸਾਹਿਬਾਨਾਂ ਨੂੰ ਪੱਤਰ ਨੰਬਰ 70163-203/LO-1/ਮਿਤੀ, ਚੰਡੀਗੜ੍ਹ: 19.6.2022 ਹੇਠ ਅਗਨੀਪੱਥ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।agnipath23jpg-1.jpg

Sort:  

Bad