ਪਿੰਡ ਕਾਹਨੇਕੇ ਦੇ ਯੁਵਕ ਸੇਵਾਵਾਂ ਕਲੱਬ ਵਲੋਂ ਬੂਟੇ ਲਗਾਏ

in #barnala2 years ago

Lakhvir Cheema. BarnalaIMG-20220425-WA0026.jpg

ਯੁਵਕ ਸੇਵਾਵਾਂ ਕਲੱਬ ਰਜਿ.247 ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਬਰਨਾਲਾ ਸਰਦਾਰ ਰਘਬੀਰ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਕਾਹਨੇ ਕੇ ਦੇ ਨੌਜਵਾਨਾ ਵੱਲੋਂ ਖੇਡ ਗਰਾਉਂਡ ਦੀ ਸਫਾਈ ਕੀਤੀ ਗਈ ਅਤੇ ਪਹਿਲਾਂ ਲੱਗੇ ਬੂਟਿਆਂ ਵਿਚ ਪਾਣੀ ਦਾ ਪ੍ਰਬੰਧ ਕੀਤਾ ਗਿਆ। ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੱਛੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਕੁਝ ਨਵੇਂ ਬੂਟੇ ਵੀ ਲਗਾਏ ਗਏ ਇਸ ਸਮੇਂ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ,ਮੀਤ ਪ੍ਰਧਾਨ ਸੁਖਦੀਪ ਸਿੰਘ, ਸਕੱਤਰ ਸੰਦੀਪ ਸਿੰਘ, ਖਜਾਨਚੀ ਹਰਯੋਧ ਸਿੰਘ,ਸਹਾਇਕ ਚੇਅਰਮੈਨ ਗੁਰਿੰਦਰਜੀਤ ਸਿੰਘ ਅਤੇ ਕਲੱਬ ਮੈਂਬਰ ਗੁਰਬਚਨ ਸਿੰਘ, ਨਛੱਤਰ ਸਿੰਘ, ਧਰਮਵੀਰ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ ਲਭਪ੍ਰੀਤ ਸਿੰਘ ਬੱਬੂ ਸਿੰਘ ਸ਼ਾਮਿਲ ਰਹੇ।