SBI 'ਚ 5000 ਤੋਂ ਵੱਧ ਕਲਰਕਾਂ ਲਈ ਨਿਕਲੀ ਭਰਤੀ,

in #bank2 years ago

ਬੈਂn42655075216642996529792a6f4a4a8b3dafee58295516b1c9ea7ec0c753ec3afa0a030452d230be8a47e0.jpgਕ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖਬਰ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਵਿੱਚ ਕਲੈਰੀਕਲ ਕਾਡਰ ਵਿੱਚ 5008 ਜੂਨੀਅਰ ਐਸੋਸੀਏਟ (ਕਸਟਮਰ ਸਪੋਰਟ ਅਤੇ ਸੇਲਜ਼) ਭਾਵ ਜੂਨੀਅਰ ਐਸੋਸੀਏਟਸ ਦੀ ਭਰਤੀ ਨਿਕਲੀ ਹੈ। ਜਿਸ ਲਈ ਆਨਲਾਈਨ ਅੱਪਲੀਕੈਸ਼ਨ ਦੀ ਪ੍ਰਕਿਰਿਆ ਅੱਜ, 27 ਸਤੰਬਰ 2022 ਦੀ ਰਾਤ ਨੂੰ ਬੰਦ ਹੋ ਜਾਵੇਗੀ।ਐਸਬੀਆਈ ਕਲਰਕ 2022 ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਐਪਲੀਕੇਸ਼ਨ ਦੇ ਸਕਦੇ ਹਨ।