ਆਪਣੀ ਬੇਟੀ ਦਾ ਜਨਮ ਦਿਨ ਬੇਸਹਾਰਾ ਲੋਕਾਂ ਨਾਲ ਮਾਣਿਆ

in #amritsar2 years ago

ਅਸੀਂ ਅਕਸਰ ਦੇਖਦੇਹਾਂ ਕਿ ਸਾਡੇ ਸਮਾਜ ਵਿਚ ਜਦੋਂ ਵੀ ਕਿਸੇ ਦਾ ਜਨਮ ਦਿਨ ਜਾ ਫਿਰ ਵਿਆਹ ਦੀ ਵਰੇ ਗੰਡ ਹੋਵੇ ਅਸੀਂ ਬੜਾ ਖਰਚਾ ਕਰਦੇ ਹਾਂ ਵਡੇ ਵੱਡੇ ਪੈਲਸ ਕਰਦੇ ਹਾਂ ਮੀਟ ਸ਼ਰਾਬ ਡਾਂਸਰਾਂ ਤੱਕ ਬੁਲਾ ਕੇ ਲੱਖਾਂ ਰੁਪਏ ਫੂਕ ਦੰਦੇ ਹਾਂ ਸਿਰਫ ਇਕ ਦਿਨ ਦੇ ਲਈ ਪਰ ਸਾਡੇ ਸਮਾਜ ਵਿਚ ਅਜੇ ਲੋਕ ਵੀ ਹਨ ਜੋ ਆਪਣੇ ਬਚਿਆਂ ਦੇ ਜਨਮ ਦਿਨ ਅਨਾਥ ਆਸ਼ਰਮ ਵਿੱਚ ਮਨਾਉਂਦੇ ਹਨ ਜਿਨਵਿੱਚ ਪਿੰਡ

IMG_20220503_09234566.jpg

ਸੈਂਸਰਾਰਹਿਣ ਵਾਲਾ ਤਜਿੰਦਰ ਸਿੰਘ ਉਰਫ ਤੇਜੀ ਰੰਧਾਵਾ ਨੌਜਵਾਨ ਜੋ ਕਿ ਆਪਣੀ ਬੇਟੀ ਗੁਰਮਹਿਰ ਕੌਰ ਦਾ ਪਹਿਲਾ ਜਨਮ ਦਿਨ ਆਪਣੇ ਪਰਿਵਾਰ ਦੇ ਨਾਲ ਉਣਾ ਲੋਕਾਂ ਨਾਲ ਮਾਨਉਣੁ ਆਇਆ ਹੈ ਜਿਨ੍ਹਾਂ ਨੂੰ ਆਪਣਿਆਂ ਨੇ ਛੱਡ ਦਿੱਤਾ ਜਿਨ੍ਹਾਂ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਉਣਾ ਨਾਲ ਆ ਕੇ ਜਨਮ ਦਿਨ ਪਹਿਲਾਂ ਮਾਨਿਆ ਤੇਰਾ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਵੱਲਾ ਇਸ ਨੂੰ ਚਲਾਉਣ ਵਾਲੇ ਹੈਪੀ ਵੱਲਾ ਜੋ ਕਿ ਇਹ ਨੌਜਵਾਨ ਇਹਨਾਂ ਲੋਕਾਂ ਦੀ ਸੇਵਾ ਕਰਦੇ ਹਨ ਤੇਜੀ ਰੰਧਾਵਾਨੇ ਦੱਸਿਆ ਕਿ ਉਸ ਨ ਸੋਚਿਆ ਸੀ ਕਿ ਜਦੋ ਵੀ ਉਸ ਘਰ ਕੋਈ ਵੀ ਔਲਾਦ ਹੋਵੇ ਗਈ ਉਹ ਉਸ ਦਾ ਪਹਿਲਾ ਜਨਮ ਦਿਨ ਇਹਨਾਂ ਲੋਕਾਂ ਨਾਲ ਮਨਾਵੇ ਗਾ ਨਾ ਕਿ ਆਪਣੇ ਰਿਸ਼ਤੇ ਦਾਰਾ ਨਾਲ ਹੋਟਲ ਘਰ ਕੇ ਜਾ ਡਾਂਸਰਾ ਲਾ ਕੇ ਸ਼ਰਾਬ ਵਡ ਕੇ ਪੈਸੇ ਦੀ ਬਰਬਾਦੀ ਨਹੀਂ ਕਰਨੀ ਸਗੋਂ ਇਹਨਾ ਲੋਕਾਂ ਨਾਲ ਆ ਕੇ ਆਪਣੀ ਨਾਲ ਖੁਸ਼ੀ ਮਨਾਉਣੀ ਚਾਹੀਦੀ ਹੈ
ਤੇਜ਼ੀ ਨੇ ਕਿਹਾ ਕਿ ਮੈਂ ਹਰ ਸਾਲ ਆਪਣੀ ਬੇਟੀ ਦਾ ਜਨਮ ਦਿਨ ਆਇਆ ਕਰਾ ਗਾ ਮਨ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਲੋਕਾਂ ਨਾਲ ਮਿਲ ਕੇ ਤੇਜੀ ਨੇ ਦੂਸਰੇ ਲੋਕਾਂ ਨੂੰ ਕਿਹਾ ਕਿ ਸਾਡੇ ਘਰ ਵਿੱਚ ਕੋਈ ਵੀ ਜਨਮ ਦਿਨਹੋਵੇ ਤਾਂ ਇਹਨਾਂ ਨਾਲ ਅਕੇ ਮਾਨਉਣੁ ਚਾਹੀਦਾ ਹੈ ਜਿਨ੍ਹਾਂ ਦਾ ਕੋਈ ਨਹੀਂ ਨਹੀਂ ਸਾਨੂੰ ਇਹਨਾਂ ਦਾ ਸਹਾਰਾ ਬਣਨਾ ਚਾਹੀਦਾ ਹ