ਪੁਲਿਸ ਵਿਭਾਗ ਵਿੱਚ ਲੰਮਾ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੀ.ਆਈ.ਏ ਸਟਾਫ ਅਮ੍ਰਿਤਸਰ ਦੇ ਇੰਚਾਰਜ ਦੇ ਅਹੁਦੇ

in #amritsar2 years ago

ਪੁਲਿਸ ਵਿਭਾਗ ਵਿੱਚ ਲੰਮਾ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੀ.ਆਈ.ਏ ਸਟਾਫ ਅਮ੍ਰਿਤਸਰ ਦੇ ਇੰਚਾਰਜ ਦੇ ਅਹੁਦੇ ਤੋ ਸੇਵਾਮੁਕਤ ਹੋਏ ਇੰਸ਼ਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੇ ਸ਼ਨਮਾਨ ‘ਚ ਉਨਾਂ ਦੇ ਸਾਥੀ ਸਟਾਫ ਮੈੇਬਰਾਂ ਵਲੋ ਸ਼ਾਨਦਾਰ ਵਦਾਇਗੀ ਪਾਰਟੀ ਦਾ ਅਯੋਜਿਨ ਕੀਤਾ ਗਿਆ ਤੇ ਜਿਥੇ!

IMG_20220430_170055.jpg

ਇੰਸਪੈਕਟਰ ਰੰਧਾਵਾ ਤੋ ਇਲਾਵਾ ਉਨਾ ਦੇ ਸਪੁੱਤਰ ਅਮਨਦੀਪ ਸਿੰਘ ਰੰਧਾਵਾ ਦਾ ਵੀ ਯਾਦਗਿਰੀ ਚਿੰਨ ਤੇ ਗੁਲਦਸਤੇ ਭੇਟ ਕਰਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮੇ ਐਸ.ਆਈ ਦਿਲਬਾਗ ਸਿੰਘ,ਐਸ.ਆਈ ਅਰੁਣ ਕੁਮਾਰ, ਐਸ.ਆਈ ਰਵੀ ਕੁਮਾਰ, ਏ.ਐਸ.ਆਈ ਪਵਨ ਬਾਬਾ, ਏ.ਐਸ.ਆਈ ਜੋਗਿੰਦਰ ਸਿੰਘ, ਮੁਨਸ਼ੀ ਕਰਤਾਰ ਸਿੰਘ ਆਦਿ ਵੀ ਹਾਜਰ ਸਨ।ਇਸ ਮੌਕੇ ਇੰਸਪੈਕਟਰ ਸੁਖਵਿੰਦਰ ਰੰਧਾਵਾ ਨੇ ਪੂਰੇ ਸਟਾਫ ਦਾ ਧੰਨਵਾਦ ਕੀਤਾ

Sort:  

ਪੰਜਾਬ ਪੁਲਿਸ ਜਿੰਦਾ ਬਾਅਦ