ਵੇਅਰਹਾਊਸ ਮੈਨੇਜਰ ਅਤੇ ਗੁਦਾਮ ਟੈਡਨ ਤੇ ਭ੍ਰਿਸਟਾਚਾਰ ਦਾ ਕੇਸ ਦਰਜ

in #amritsar2 years ago (edited)

ਵੇਅਰਹਾਊਸ ਮੈਨੇਜਰ ਅਤੇ ਗੁਦਾਮ ਟੈਡਨ ਅਤੇ ਭ੍ਰਿਸਟਾਚਾਰ ਦਾ ਕੇਸ ਦਰਜ

Screenshot_20220506-192045.jpg

ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਵੇਅਰਹਾਊਸ ਦੇ ਮੈਨੇਜਰ ਸਤਿੰਦਰਪਾਲ ਸਿੰਘ ਅਤੇ ਅਟੈਂਡੈਂਟ ਹਰਮਨਵੀਰ ਸਿੰਘ ਦੇ ਖਿਲਾਫ ਭ੍ਰਿਸਟਾਚਾਰ ਦਾ ਕੇਸ ਦਰਜ ਕਰ ਦਿੱਤਾ ਹੈ। ਪੰਜਾਬ ਰਾਜ ਵੇਅਰਹਾਊਸਿੰਗ ਜਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਸ਼ਿਕਾਇਤ ਦਰਜ ਕੀਤੇ ਗਏ ਮਾਮਲੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਕਥਿਤ ਮੁਲਜਮਾਂ ਵੱਲੋਂ ਭ੍ਰਿਸਟਾਚਾਰ ਕੀਤਾ ਗਿਆ ਸੀ,

ਜਿਸ ਦੀ ਜਾਂਚ ਤੋਂ ਬਾਅਦ ਦਿਹਾਤੀ ਪੁਲਿਸ ਨੇ ਫਿਲਹਾਲ ਕੇਸ ਦਰਜ ਕਰ ਦਿੱਤਾ ਹੈ | ਜਦਕਿ ਦੋਨੋ ਦੋਸੀ ਹਜੇ ਪੁਲਿਸ ਦੀ ਪਕੜ ਤੋਂ ਦੂਰ ਹਨ। ਪੁਲੀਸ ਵਲੋ ਉੱਕਤ ਦੋਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।