ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਉਠੀਆ ਚ

in #amritsar2 years ago

ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਉਠੀਆ ਚ IMG_20220430_104339.jpgਆੜ੍ਹਤੀਏ ਪ੍ਰੇਸ਼ਾਨ karan saini ਹਲਕਾ ਰਾਜਾਸਾਂਸੀ ਦੇ ਪਿੰਡ ਉਠੀਆ ਦੀ ਦਾਣਾ ਮੰਡੀ ਵਿੱਚ ਕਣਕ ਦੇ ਥੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਮੰਡੀ ਚ ਕਣਕ ਦੀ ਲਿਫਟਿੰਗ ਨਹੀ ਹੋ ਰਹੀ ਜਿਸ ਕਾਰਨ ਉਥੇ ਥੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਮੰਡੀ ਦੇ ਆੜ੍ਹਤੀਆਂ ਨੇ ਆਖਿਆ ਕਿ ਮੌਸਮ ਕਿਸੇ ਟਾਈਮ ਵੀ ਖਰਾਬ ਹੋ ਸਕਦਾ ਹੈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ ਉਹਨਾਂ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਲਿਫਟਿੰਗ ਜਲਦੀ ਤੋਂ ...

Sort:  

ਕਿਸਾਨ