ਵਾਰਡ ਨੰਬਰ 84 ਦੇ ਸੜਕ ਦੀਆਂ ਲਾਈਟਾਂ ਕਰਵਾਇਆ ਗਿਆ ਠੀਕ

in #amritsar2 years ago

ਵਾਰਡ ਨੰਬਰ 84 ਦੇ ਸੜਕ ਦੀਆਂ ਲਾਈਟਾਂ ਕਰਵਾਇਆ ਗਿਆ ਠੀਕ

images (5).jpeg

ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਵੱਲੋਂ ਲੰਮੇ ਸਮੇਂ ਤੋ ਬੰਦ ਚੱਲ ਰਹੀਆਂ ਲਾਈਟਾਂ ਨੂੰ ਠੀਕ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਡ ਨੰਬਰ 84 ਦੀ ਵਾਰਡ ਇੰਚਾਰਜ | ਪੂਜਾ ਕੋਲ ਲਗਾਤਾਰ ਵਾਰਡ ਵਾਸੀ ਸਿਕਾਇਤ ਕਰ ਰਹੇ ਸਨ ਕਿ ਸੜਕ ਦੀਆਂ ਲਾਈਟਾਂ ਠੀਕ ਨਾ ਹੋਣ ਕਾਰਨ ਸੜਕ ਉੱਤੇ ਆਉਣ ਜਾਣ ਦੇ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦੇ ਹੋਏ ਸੰਧੂ ਨੇ ਸਟਰੀਟ ਲਾਈਟਾਂ ਨੂੰ ਠੀਕ ਕਰਵਾਇਆ|

Sort:  

Nice