ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਸਰਾਬ ਦੇ ਖਿਲਾਫ ਮਾਮਲਾ ਦਰਜ ਕੀਤਾ।

in #amritsar2 years ago (edited)

ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਸਰਾਬ ਦੇ ਖਿਲਾਫ ਮਾਮਲਾ ਦਰਜ ਕੀਤਾ।

1651832759968.jpg

ਥਾਣਾ ਲੋਪੋਕੇ ਦੀ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖਿਆਲਾ ਖੁਰਦ ਤੇ ਘਰ ਛਾਪਾਮਾਰੀ ਕਰਕੇ 10 ਬੋਤਲਾਂ ਨਾਜਾਇਜ਼ ਸਰਾਬ ਬਰਾਮਦ ਕੀਤੀ ਮਿਲੀ ਜਾਣਕਾਰੀ ਅਨੁਸਾਰ

ਤਲਾਸ ਭੈੜੇ ਪੁਰਸਾ ਦੇ ਸਬੰਧ ਵਿੱਚ ਅੱਡਾ ਖਿਆਲਾ ਕਲਾ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸੀ ਜੋ ਆਪਣੇ ਘਰ ਵਿੱਚ ਸਰਾਬ ਨਜਾਇਜ ਕੱਢਣ ਅਤੇ ਵੇਚਣ ਦਾ ਧuਦਾ ਕਰਦਾ ਹੈ

ਜਿਸਤੇ ਦੋਸੀ ਦੇ ਘਰ ਵਿੱਚ ਰੇਡ ਕਰਕੇ 10 ਬੋਤਲਾ ਸਰਾਬ ਨਜਾਇਜ ਬਾਮਦ ਕੀਤੀ ਗਈ | ਜਿਸਤੇ ਮੁਕਦਮਾਂ ਦਰਜ ਰਜਿਸਟਰ ਕੀਤਾ ਗਿਆ | 10 ਬੋਤਲਾ ਸਰਾਬ ਨਜੈਜ