ਪ੍ਰੀਖਿਆ ਦੌਰਾਨ ਕਿਸੇ ਆਪਣੇ ਰੋਲ ਨੰਬਰ ਤੇ ਕਿਸੇ ਹੋਰ ਲੜਕੀ ਨੂੰ ਪ੍ਰੀਖਿਆ ਵਿਚ ਬਿਠਾਉਣ ਦੇ ਪੁਲਸ ਨੇ ਕੀਤਾ

in #amritsar2 years ago (edited)

ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਅਧੀਨ ਇਲਾਕੇ ਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਰ੍ਹਵੀ ਦੀ ਪ੍ਰੀਖਿਆ ਦੌਰਾਨ ਕਿਸੇ ਆਪਣੇ ਰੋਲ ਨੰਬਰ ਤੇ ਕਿਸੇ ਹੋਰ ਲੜਕੀ ਨੂੰ ਪ੍ਰੀਖਿਆ ਵਿਚ ਬਿਠਾਉਣ ਦੇ ਪੁਲਸ ਨੇ ਕੀਤਾ ਮਾਮਲਾ ਦਰਜ

ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਅਧੀਨ ਇਲਾਕੇ ਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਕਿਸੇ ਆਪਣੇ ਰੋਲ ਨੰਬਰ ਤੇ ਕਿਸੇ ਹੋਰ ਲੜਕੀ ਨੂੰ ਪ੍ਰੀਖਿਆ ਵਿਚ ਬਿਠਾਉਣ ਦੇ ਪੁਲਸ ਨੇ ਕੀਤਾ ਮਾਮਲਾ ਦਰਜ

ਇਨ੍ਹੀਂ ਦਿਨੀਂ ਪੰਜਾਬ ਦੇ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ ਅਤੇ ਇਸ ਦੌਰਾਨ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਖੇ ਇਕ ਲੜਕੀ ਵੱਲੋ ਆਪਣੇ ਰੋਲ ਨੰਬਰ ਤੇ ਕਿਸੇ ਹੋਰ ਲੜਕੀ ਨੂੰ ਭੇਜਣ ਤੇ ਫੜੇ ਜਾਣ ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ

ਇਸ ਸਬੰਧੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਅਸਿਸਟੈਂਟ ਡਾਇਰੈਕਟਰ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟੋਰੇਟ ਪੰਜਾਬ ਵੱਲੋਂ ਉਨ੍ਹਾਂ ਨੂੰ ਦਰਖਾਸਤ ਆਈ ਸੀ ਕਿ ਕੁਲਵਿੰਦਰ ਕੌਰ ਨਾਮਕ ਲੜਕੀ ਨੇ ਜਿਸ ਦਾ ਰੋਲ ਨੰਬਰ (5138) ਰਜਿਸਟ੍ਰੇਸਨ ਨੰਬਰ 2151121 ਹੈ ਉਸ ਨੇ ਆਪਣੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਪੇਪਰ ਵਿੱਚ ਭੇਜ ਦਿੱਤਾ ਫੜੇ ਜਾਣ ਤੇ ਉਨ੍ਹਾਂ ਨੇ ਇਸ ਦੀ ਦਰਖਾਸਤ ਪੁਲਸ ਨੂੰ ਕੀਤੀ ਤੇ ਪੁਲਸ ਨੇ ਹੁਣ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ