ਖਾਲਸਾ ਕਾਲਜ ਅੰਮ੍ਰਿਤਸਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ

in #amritsar2 years ago

ਖਾਲਸਾ ਕਾਲਜ ਅੰਮ੍ਰਿਤਸਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ!

[IMG_20220430_104309.jpg]

() ਆਫ ਫੂਡ ਸਾਇੰਸ ਵਿਭਾਗ ਵੱਲੋਂ ਬੇਕਰੀ ਆਇਟਮਾਂ ਦੇ ਸੰਦਰਭ ਦੇ ਵਿੱਚ 3 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ 27 ਅਪ੍ਰੈਲ ਨੂੰ ਸ਼ੁਰੂ ਹੋਈ ਅਤੇ 29 ਅਪ੍ਰੈਲ ਨੂੰ ਇਸਦੀ ਸਮਾਪਤੀ ਕੀਤੀ ਗਈ। ਇਸ ਵਰਕਸਾਪ ਦਾ ਮੁੱਖ ਉਦੇਸ ਵਿਦਿਆਰਥੀਆਂ ਨੂੰ ਬੇਕਰੀ ਦੇ ਸਮਾਨ ਸੰਬੰਧੀ ਮੇਕਿੰਗ ਪ੍ਰੋਸੈਸ ਵਿਸਤਾਰ ਵਿੱਚ ਦੱਸਿਆ ਗਿਆ ਅਤੇ ਬੇਕਰੀ ਦੇ ਸਮਾਨ ਦੀ ਸਾਂਭ ...

Sort:  

Khalasa college shan

Khalsa College amritsar punjab is very good college for sports and studies