ਰਾਡ ਨਾਲ ਹਮਲਾ ਕਰਕੇ ਜਖਮੀ ਕਰਨ ਵਾਲੇ ਚੋਰ ਤੇ ਪੁਲਿਸ ਨੇ ਕੀਤਾ ਕੇਸ ਦਰਜ,

in #amritsar2 years ago

images (4).jpeg

ਰਾਡ ਨਾਲ ਹਮਲਾ ਕਰਕੇ ਜਖਮੀ ਕਰਨ ਵਾਲੇ ਚੋਰ ਤੇ ਪੁਲਿਸ ਨੇ ਕੀਤਾ ਕੇਸ ਦਰਜ,

ਚੋਰੀ ਕਰਨ ਦੀ ਨਿਯਤ ਨਾਲ ਘਰ ਵਿੱਚ ਦਾਖਿਲ ਹੋਏ ਬਿਕਰਮਜੀਤ ਸਿੰਘ ਵਾਸੀ ਤਿਮੋਵਾਲ ਵਲੋ ਰਾਡ ਨਾਲ ਹਮਲਾ ਕਰਕੇ ਇੱਕ ਨੋਜਵਾਨ ਨੂੰ ਜ਼ਖਮੀ ਕਰਨ ਦੇ ਦੋਸ ਤੇ ਥਾਣਾ ਖਿਲਚੀਆਂ ਦੀ ਪੁਲਿਸ ਨੇ ਕੇਸ ਦਰਜ ਕਰ ਦਿਤਾ ਹੈ|

ਸਰਬਜੀਤ ਸਿੰਘ ਵਾਸੀ ਤਿਮੋਵਾਲ ਨੇ ਪੁਲਿਸ ਨੂੰ ਦਿਤੀ ਸਿਖਾਇਤ ਵਿੱਚ ਦਸਿਆ ਕਿ ਉੱਕਤ ਦੋਸੀ ਚੋਰੀ ਦੀ ਨਿਯਤ ਨਾਲ ਉਹਨਾ ਦੇ ਘਰ ਵਿੱਚ ਦਾਖਿਲ ਹੋਏ ਅਤੇ ਦੇਖਦੇ ਹੀ ਦੇਖਦੇ ਉਸ ਦੇ ਭਰਾ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ| ਖਿਲਚੀਆਂ ਪੁਲਿਸ ਨੇ ਦੋਸੀ ਬਿਕਰਮਜੀਤ ਸਿੰਘ ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ