ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ 40 ਬੋਤਲਾਂ ਨਾਜਾਇਜ ਸਰਾਬ ਸਮੇਤ ਇਕ ਵਿਅਕਤੀ ਤੇ ਕੀਤਾ ਮਾਮਲਾ ਦਰਜ

in #amritsar2 years ago

ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ 40 ਬੋਤਲਾਂ ਨਾਜਾਇਜ ਸਰਾਬ ਸਮੇਤ ਇਕ ਵਿਅਕਤੀ ਤੇ ਕੀਤਾ ਮਾਮਲਾ ਦਰਜ

images (5).jpeg

ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਲਗਾਤਾਰ ਹੀ ਇਲਾਕੇ ਚ ਛਾਪੇਮਾਰੀ ਕਰਨ ਨਾਜਾਇਜ ਸਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਸੇ ਤਹਿਤ ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਨਾਜਾਇਜ ਸਰਾਬ ਦਾ ਕਾਰੋਬਾਰ ਕਰਨ ਵਾਲੇ ਦਲੀਪ ਸਿੰਘ ਦੇ ਘਰ ਰੇਡ ਕੀਤਾ
ਤਾਂ ਉਸਦੇ ਕੋਲੋਂ (40) ਬੋਤਲਾਂ ਨਾਜਾਇਜ਼ ਸਰਾਬ ਦੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਪੁਲਸ ਨੇ ਦਲੀਪ ਸਿੰਘ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ

Sort:  

Nice work