. ਥਾਣਾ ਗੇਟ ਹਕੀਮਾਂ ਵੱਲੋਂ 06 ਗ੍ਰਾਮ ਹੈਰੋਇਨ ਬ੍ਰਾਮਦ

in #amritsar2 years ago
  1. ਥਾਣਾ ਗੇਟ ਹਕੀਮਾਂ ਵੱਲੋਂ 06 ਗ੍ਰਾਮ ਹੈਰੋਇਨ ਬ੍ਰਾਮਦIMG_20220430_100450.jpg

  2. ਜੁਰਮ 21/61 / 85 ਐਨ.ਡੀ.ਪੀ.ਐਸ ਐਕਟ, ਥਾਣਾ ਗੇਟ ਹਕੀਮਾਂ,ਅੰਮ੍ਰਿਤਸਰ

ਗ੍ਰਿਫ਼ਤਾਰ:

ਬ੍ਰਾਮਦਗੀ:-

ਬੱਬੂ ਪੁੱਤਰ ਸ਼ਿਵਦਿਆਲ ਵਾਸੀ ਪਿੰਡ ਭਰਾੜੀਵਾਲ,ਅੰਮ੍ਰਿਤਸਰ।

06 ਗ੍ਰਾਮ ਹੈਰੋਇੰਨ।

ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਇੰਸਪੈਕਟਰ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਹਰਜਿੰਦਰ ਸਿੰਘ, ਸਮੇਤ ਪੁਲਿਸ ਪਾਰਟੀ ਏ.ਐਸ.ਆਈ ਜੋਗਿੰਦਰ ਸਿੰਘ, ਏ.ਐਸ.ਆਈ ਸਾਹਿਬ ਸਿੰਘ ਅਤੇ ਸਿਪਾਹੀ ਸੰਦੀਪ ਕੁਮਾਰ ਗਸ਼ਤ ਦੌਰਾਨ ਇੰਦਰਾਂ ਕਾਲੋਨੀ ਟੀ-ਪੁਆਇੰਟ ਗੰਦਾ ਨਾਲਾ, ਝਬਾਲ vec partial B ਤੋਂ ਦੋਸ਼ੀ ਬੱਬੂ ਪੁੱਤਰ ਸ਼ਿਵਦਿਆਲ ਵਾਸੀ ਪਿੰਡ ਭਰਾੜੀਵਾਲ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 06 ਗ੍ਰਾਮ ਹੀਰੋਇੰਨ ਬ੍ਰਾਮਦ ਕੀਤੀ ਗਈ। ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਅਗਲੇ ਤੇ ਪਿੱਛਲੇ ਲਿੰਕਸ ਬਾਰੇ ਪਤਾ ਕੀਤਾ ਜਾਵੇਗਾ।
ਐਕਸਾਈਜ਼ ਸਟਾਫ,ਅੰਮ੍ਰਿਤਸਰ ਸ਼ਹਿਰ ਵੱਲੋਂ 40 ਬੋਤਲਾਂ ਕੈਸ਼ ਵਿਸਕੀ ਬ੍ਰਾਮਦ।
ਜੁਰਮ 61/1 / 14 ਥਾਣਾ ਕੰਨਟੋਨਮੈਂਟ,ਅੰਮ੍ਰਿਤਸਰ। ਗ੍ਰਿਫ਼ਤਾਰ :- ਸ਼ਕਤੀਬੇਦੀ ਉਰਫ਼ ਲਾਡੀ ਪੁੱਤਰ ਬਲਬੀਰ ਸਿੰਘ ਬੇਦੀ ਵਾਸੀ ਸੰਧੂ ਕਲੋਨੀ ਮੀਰਾਂ vec

ਅੰਮ੍ਰਿਤਸਰ।

ਬ੍ਰਾਮਦਗੀ:-

40 ਬੋਤਲਾਂ ਕੈਸ਼ ਵਿਸਕੀ।
ਐਸ.ਆਈ ਮਨਜੀਤ ਸਿੰਘ ਇੰਚਾਂਰਜ਼ ਐਕਸਾਈਜ਼ ਸਟਾਫ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਜੰਗ ਸਿੰਘ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਪ੍ਰਗਟ ਸਿੰਘ, ਏ.ਐਸ.ਆਈ ਕਮਲਜੀਤ ਸਿੰਘ ਗਸ਼ਤ ਦੇ ਸਬੰਧ ਵਿੱਚ ਮੀਰਾ ਕੋਟ ਚੋਕ ਪੁਰਾਣ ਜੇਲ੍ਹ ਰੋਡ ਤੋਂ ਸ਼ਕਤੀਬੇਦੀ ਉਰਫ਼ ਲਾਡੀ ਪੁੱਤਰ ਬਲਬੀਰ ਸਿੰਘ ਬੇਦੀ ਵਾਸੀ ਸੰਧੂ ਕਲੋਨੀ ਮੀਰਾਂ ਕੋਟ ਰੋਡ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 40 ਬੋਤਲਾਂ ਕੈਸ਼ ਵਿਸਕੀ ਬ੍ਰਾਮਦ ਕੀਤੀ ਗਈ।

Sort:  

Crime

Well done