ਸ਼ਹੀਦੀ ਦਿਹਾੜੇ ਮੌਕੇ ਉੱਤਮ ਨਗਰ ਦੇ ਵੱਖ- ਵੱਖ ਗੁਰਦੁਆਰਾ ਸਾਹਿਬਾਨ ਵਿੱਖੇ ਸਮਾਗਮ ਅਤੇ ਛਬੀਲ ਸੇਵਾ

in #wortheumnews2 years ago

ਜਿੱਥੇ ਪੂਰੀ ਦੁਨੀਆ ਚ ਨਾਨਕ ਨਾਮ ਲੇਵਾ ਸੰਗਤ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਓਥੇ ਹੀ ਵਾਰਡ ਨੰ 31 ਉੱਤਮ ਨਗਰ ਦੀਆ ਸੰਗਤਾਂ ਵਲੋਂ ਵੱਖ- ਵੱਖ ਗੁਰਦੁਆਰਾ ਸਾਹਿਬਾਨ ਵਿੱਖੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਿਆ ਚ ਕੀਰਤਨ ਸਮਾਗਮ ਅਤੇ ਛਬੀਲ ਦੇ ਲੰਗਰ ਲਾਏ ਗਏ।Screenshot_20220605-071113_Facebook.jpg

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲਾਕੇ ਤੋਂ ਨੌਜਵਾਨ ਮੈਂਬਰ ਰਮਨਜੋਤ ਸਿੰਘ ਮੀਤਾ ਨੇ ਗੁਰਦਵਾਰਿਆਂ ਵਿੱਚ ਪਹੁੰਚ ਕੇ ਹਾਜ਼ਰੀ ਭਰੀ ਅਤੇ ਲੰਗਰਾਂ ਵਿਚ ਸੇਵਾ ਕੀਤੀ।
Screenshot_20220605-071142_Facebook.jpg
ਮੀਤਾ ਨੇ ਕਿਹਾ ਕਿ ਉਤਮ ਨਗਰ ਵਾਰਡ ਦੀਆਂ ਸੰਗਤਾਂ ਨੇ ਉਨ੍ਹਾਂ ਤੇ ਯਕੀਨ ਕਰਕੇ ਵੱਡੇ ਬਹੁਮਤ ਨਾਲ ਜਤਾ ਕਿ ਇਸ ਇਲਾਕੇ ਚੋ ਇੱਕ ਨੌਜਵਾਨ ਨੂੰ ਦਿੱਲੀ ਕਮੇਟੀ ਚ ਮੈਂਬਰ ਚੁਣ ਕਿ ਸੇਵਾ ਲਈ ਭੇਜਿਆ ਹੈ। ਇਸ ਲਈ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਸੰਗਤਾਂ ਵਲੋਂ ਦਿਤੀ ਸੇਵਾ ਨੂੰ ਤਨਦੇਹੀ ਨਾਲ ਨਿਭਾ ਸਕਾ । ਮੀਤਾਂ ਨੇ ਕਿਹਾ ਕਿ ਓ ਆਪਣੇ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਵਾਏ ਜਾਂਦੇ ਹਰ ਸਮਾਗਮ ਤੇ ਪਹੁੰਚਦੇ ਹਨ ਅਤੇ ਸੰਗਤਾਂ ਦੀ ਅਸੀਸ ਪ੍ਰਾਪਤ ਕਰਦੇ ਹਨ।Screenshot_20220605-071230_Facebook.jpg

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਮੀਤ ਸਿੰਘ ਮੀਤਾ ਨੇ ਵੀ ਹਾਜ਼ਰੀ ਭਰੀ।Screenshot_20220605-071249_Facebook.jpg

ਗੁਰਦੇਵ ਸਿੰਘ ਗਿੱਲ

Sort:  

जब wortheum news में लाइक करने पर ही एक दूसरे का फायदा होगा तब क्यों ना हम एक दूसरे को लाइक करें। हमने आपको लाइक ओर फॉलो किया है ।प्लीज़ आप भी हमे लाइक ओर फॉलो। करें।....todazsnews🙏🌹