NIRF Ranking 2022: IISc ਬੰਗਲੁਰੂ ਬਣਿਆ ਦੇਸ਼ ਦੀ ਮੋਹਰੀ ਯੂਨੀਵਰਸਿਟੀ, JNU ਦੂਜੇ ਨੰਬਰ 'ਤੇ, ਵੇਖੋ ਪੂਰੀ ਸੂਚੀ

in #punjab2 years ago

NIRF Ranking 2022: ਸਿੱਖਿਆ ਮੰਤਰਾਲੇ ਨੇ ਅੱਜ NIRF ਰੈਂਕਿੰਗ 2022 ਦੇ ਤਹਿਤ ਚੋਟੀ ਦੀਆਂ 10 ਯੂਨੀਵਰਸਿਟੀਆਂ (Top University in India 2022) ਦੀ ਸੂਚੀ ਜਾਰੀ ਕੀਤੀ ਹੈ। IISc ਬੈਂਗਲੁਰੂ ਇੱਕ ਵਾਰ ਫਿਰ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਵਿੱਚ ਸ਼ਾਮਲ ਹੈ।NIRF Ranking 2022: ਸਿੱਖਿਆ ਮੰਤਰਾਲੇ ਨੇ ਅੱਜ NIRF ਰੈਂਕਿੰਗ 2022 ਦੇ ਤਹਿਤ ਚੋਟੀ ਦੀਆਂ 10 ਯੂਨੀਵਰਸਿਟੀਆਂ (Top University in India 2022) ਦੀ ਸੂਚੀ ਜਾਰੀ ਕੀਤੀ ਹੈ। IISc ਬੈਂਗਲੁਰੂ ਇੱਕ ਵਾਰ ਫਿਰ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਆਈਆਈਐਸਸੀ ਬੈਂਗਲੁਰੂ ਵੀ ਸਮੁੱਚੇ ਵਰਗ ਵਿੱਚ ਦੇਸ਼ ਭਰ ਵਿੱਚ ਦੂਜੇ ਸਥਾਨ ’ਤੇ ਹੈ। ਇਸ ਦੇ ਨਾਲ ਹੀ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੂਜੇ ਸਥਾਨ 'ਤੇ ਅਤੇ ਜਾਮੀਆ ਮਿਲੀਆ ਇਸਲਾਮੀਆ (Jamia Millia Islamia) ਤੀਜੇ ਸਥਾਨ 'ਤੇ ਹੈ।nirf.jpg