ਵਿਜੀਲੈਂਸ ਨੇ ਕਾਂਸਟੇਬਲ ਤੇ ਸੇਵਾਮੁਕਤ ਡੀਐਸਪੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

in #punjab2 years ago

ਸੋਨੀਪਤ ਦੇ ਓਮੈਕਸ ਸਿਟੀ ਦੇ ਰਹਿਣ ਵਾਲੇ ਮਨੀਸ਼ ਭਾਰਦਵਾਜ ਅਨੁਸਾਰ ਜੈਪੁਰ 'ਚ ਰਹਿਣ ਵਾਲੇ ਹਵਾਲਾ ਕਾਰੋਬਾਰੀ ਇਨ੍ਹਾਂ ਨਾਲ ਮਿਲ ਕੇ ਮੇਰੇ ਤੋਂ 20 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਮੇਰੇ ਕੋਲੋਂ ਕਰੀਬ 15 ਲੱਖ ਰੁਪਏ ਲੈ ਵੀ ਲਏ ਹਨ। ਇਹ ਲੋਕ ਮੈਨੂੰ ਡਰਾ ਰਹੇ ਸਨ ਕਿ ਤੈਨੂੰ ਝੂਠੇ ਕੇਸ ਵਿੱਚ ਫਸਾਉਣਗੇ। ਇਨ੍ਹਾਂ ਨੇ ਜੈਪੁਰ ਦੇ ਇਕ ਹਵਾਲਾ ਕਾਰੋਬਾਰੀ ਨਾਲ ਮਿਲ ਕੇ ਮੇਰੇ 'ਤੇ ਝੂਠਾ ਕੇਸ ਦਰਜ ਕਰਵਾਇਆ।89dxc.jpg