ਨਵੀਂ ਵੰਦੇ ਭਾਰਤ ਨੇ ਤੋੜਿਆ ਬੁਲੇਟ ਟਰੇਨ ਦਾ ਰਿਕਾਰਡ, ਸਿਰਫ 52 ਸਕਿੰਟਾਂ 'ਚ ਫੜੀ 100 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ

in #delhi2 years ago

ਤੀਜੀ ਅਤੇ ਨਵੀਂ ਵੰਦੇ ਭਾਰਤ ਟਰੇਨ ਨੇ ਟਰਾਇਲ ਦੌਰਾਨ ਸਿਰਫ 52 ਸਕਿੰਟਾਂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਕੇ ਬੁਲੇਟ ਟਰੇਨ ਦਾ ਰਿਕਾਰਡ ਤੋੜ ਦਿੱਤਾ ਹੈ। ਬੁਲੇਟ ਟਰੇਨ ਨੂੰ ਇਸ ਸਪੀਡ ਨੂੰ ਹਾਸਲ ਕਰਨ 'ਚ 54.6 ਸਕਿੰਟ ਦਾ ਸਮਾਂ ਲੱਗਦਾ ਹੈ।
90d.jpg
ਨਵੀਂ ਟਰੇਨ ਦੀ ਅਧਿਕਤਮ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। ਪੁਰਾਣੀ ਵੰਦੇ ਭਾਰਤ ਟ੍ਰੇਨ ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਅਗਸਤ 2023 ਤੱਕ ਅਜਿਹੀਆਂ 75 ਟਰੇਨਾਂ ਬਣਾਉਣ ਦਾ ਟੀਚਾ ਰੱਖਿਆ ਹੈ।

Sort:  

Plz like me my all post