ਔਰਤ ਨੂੰ ਲੱਗੀ ਅਜੀਬੋ-ਗਰੀਬ ਆਦਤ, ਮਰੇ ਕੁੱਤਿਆਂ ਅਤੇ ਬਿੱਲੀਆਂ ਦੀ ਰਾਖ ਤੋਂ ਬਣਵਾਏ 30 ਟੈਟੂ!

in #punjab2 years ago

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਆਮ ਲੋਕਾਂ ਨਾਲੋਂ ਬਿਲਕੁਲ ਵੱਖਰੀ ਹੈ। ਅਜਿਹੇ ਲੋਗ ਕਈ ਵਾਰ ਕੁਝ ਅਜਿਹੇ ਕੰਮ ਕਰ ਜਾਂਦੇ ਹਨ ਜੋ ਇੱਕ ਸਾਧਾਰਨ ਵਿਅਕਤੀ ਦੀ ਸੋਚ ਗੋਂ ਵੀ ਪਰੇ ਹੁੰਦੇ ਹਨ।

ਅਜਿਹੇ ਹੀ ਲੋਕਾਂ ਦੀ ਗਿਣਤੀ ਵਿਚ ਆਉਂਦੀ ਹੈ ਇਹ ਔਰਤ ਜਿਸ ਦਾ ਜਾਨਵਰਾਂ ਪ੍ਰਤੀ ਪਿਆਰ ਕਰਨ ਦਾ ਤਰੀਕਾ ਕੁਝ ਵੱਖਰਾ ਹੈ। ਉਸ ਦੇ ਇਸ ਇਸ ਵੱਖਰੇ ਸ਼ੋਂਕ ਵਿਚ ਉਹ ਮਰੇ ਹੋਏ ਜਾਨਵਰਾਂ ਦੀਆਂ ਸੁਆਹ ਤੋਂ ਆਪਣੇ ਸਰੀਰ ਤੇ ਟੈਟੂ ਬਣਾਉਂਦੀ ਹੈ ਅਤੇ ਇਹ ਉਸ ਲਈ ਉਨ੍ਹਾਂ ਜਾਨਵਰਾਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਜਾਪਦਾ ਹੈ।