Viral Video: ਮੋਗਾ 'ਚ ਮੀਟਰ ਰੀਡਰ ਦੀਆਂ ਸੇਵਾਵਾਂ ਖ਼ਤਮ, ਰਿਸ਼ਵਤ ਲੈਂਦੇ ਦੀ ਵੀਡੀਓ ਹੋਈ ਵਾਇਰਲ
ਸ਼ੁੱਕਰਵਾਰ ਬਿਜਲੀ ਵਿਭਾਗ (Bijli Department) ਦਾ ਮੋਗਾ (Moga News) ਵਿੱਚ ਤੈਨਾਤ ਮੀਟਰ ਰੀਡਰ ਬਲਵਿੰਦਰ ਸਿੰਘ (Meter Reader Balwinder Singh) ਰਿਸ਼ਵਤ (Bribery) ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀਆਂ ਕੰਪੀਟੈਂਟ ਸਿਨੈਰਜਿਸ ਪ੍ਰਾਈਵੇਟ ਕੰਪਨੀ ਲਿਮ. ਵੱਲੋਂ ਤੁਰੰਤ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ।