Firing outside Khalsa College at Amritsar: ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਫਾਇਰਿੰਗ, ਇੱਕ ਨੌਜਵਾਨ ਦੀ ਮੌਤ

in #punjab2 years ago

Firing outside Khalsa College: ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਆਪਸ 'ਚ ਭਿੜ ਗਏ। ਯੂਨੀਵਰਸਿਟੀ ਤੋਂ ਪੰਜ ਨੌਜਵਾਨਾਂ ਨੇ ਐਕਟਿਵਾ 'ਤੇ ਆ ਰਹੇ ਦੋ ਨੌਜਵਾਨਾਂ ਦਾ ਪਿੱਛਾ ਕਰ ਰਹੇ ਸੀ। ਹਾਸਲ ਜਾਣਕਾਰੀ ਮੁਤਾਬਕ ਲੜਕੀ ਦੇ ਮਾਮਲੇ 'ਚ ਇਹ ਤਕਰਾਰਬਾਜੀ ਹੋਈ। ਅਤੇ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਨੌਜਵਾਨ ਨੇ ਫਾਈਰਿੰਗ ਕਰ ਦਿੱਤੀ। ਜਿਸ 'ਚ ਦੋ ਫਾਇਰ ਜ਼ਮੀਨ 'ਤੇ ਕੀਤੇ ਗਏ ਅਤੇ ਇੱਕ ਫਾਇਰ ਵਿਰੋਧੀ ਧੀਰ ਦੇ ਨੌਜਵਾਨ ਦੇ ਪੇਟ ਵੱਲ ਕੀਤਾ ਗਿਆ।182a1e245bf3a7f4f42bbe88d199b341_original.jpg