Salute to Shaheed Udham Singh

in #punjab2 years ago

ਜਿੰਨ੍ਹਾਂ ਦੇ ਜ਼ਮੀਰ ਨਹੀਂ ਵਿਕਦੇ,
ਉਨ੍ਹਾਂ ਦੀਆਂ ਤਸਵੀਰਾਂ ਵਿਕਦੀਆਂ ਨੇ।
---ਸ਼ਹੀਦ ਊਧਮ ਸਿੰਘ
ਇਸ ਮਹਾਨ ਯੋਧੇ ਦੀ ਬੇਮਿਸਾਲ ਸ਼ਹਾਦਤ ਨੂੰ ਮੇਰਾ ਸਿਰ ਝੁਕਾ ਕੇ ਕੋਟਿ-ਕੋਟਿ ਪ੍ਰਣਾਮ।Screenshot_2022_0804_164040.jpg