ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਅੱਜ ਰੈਪੋ ਰੇਟ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ।

in #punjab2 years ago

ਤਿੰਨ ਦਿਨਾਂ ਬੈਠਕ ਦੀ ਪ੍ਰਧਾਨਗੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਕਰ ਰਹੇ ਹਨ। ਸ਼ਕਤੀਕਾਂਤ ਦਾਸ (RBI Governor Shaktikanta Das) ਅੱਜ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਰੈਪੋ ਦਰ ਅਤੇ ਹੋਰ ਨੀਤੀਗਤ ਦਰਾਂ ਬਾਰੇ ਐਲਾਨ ਕਰਨਗੇ।

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅੱਜ ਰਿਜ਼ਰਵ ਬੈਂਕ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬੈਂਕਾਂ ਲਈ ਆਰਬੀਆਈ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ ਅਤੇ ਫਿਰ ਉਹ ਆਪਣੇ ਕਰਜ਼ੇ ਦੀਆਂ ਦਰਾਂ ਵਧਾ (Bank Loan) ਦੇਣਗੇ। ਇਸ ਕਾਰਨ ਆਮ ਆਦਮੀ ਲਈ EMI ਮਹਿੰਗੀ (EMI Costly) ਹੋਣ ਜਾ ਰਹੀ ਹੈn42743889016645145606332c495ccf324fed83831b66ffbe650ae839e412d467f3a9be78e56b6657f76036.jpg