ਸ਼ਹੀਦੀ ਦਿਵਸ ਤੇ ਲਗਾਏ ਰੁੱਖ॥
੨੭ ਜੂਨ ਮਾਹਾਰਾਜ਼ਾ ਰਣਜੀਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਰੁੱਖ ਲਗਾ ਕੇ ਦਿੱਤੀ ਸ਼ਰਧਾਂਜ਼ਲੀ। ਅੱਜ ਦੇ ਜ਼ਮਾਨੇ ਵਿੱਚ ਬਦਲ ਰਹੇ ਵਾਤਾਵਰਨ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਰੁੱਖ ਲਗਾਉਣ ਦੀ ਜਰੂਰਤ ਹੈ। ਸਿਆਣਿਆ ਦੀ ਕਹਾਵਤ ਵਿੱਚ ਰਤਾ ਭਰ ਵੀ ਝੂਠ ਨਹੀਂ ਜਿਸ ਵਿੱਚ ਕਿਹਾ ਗਿਆ ਹੈ “ਇੱਕ ਰੁੱਖ ਸੌ ਸੁੱਖ”