ਸੀ ਐੱਚ ਸੀ ਭਾਮ ਹਰਚੋਵਾਲ ਵੱਲੋਂ ਮਲੇਰੀਆ ਦੇ ਆਰ ਡੀ ਆਈ ਕਿੱਟਾਂ ਰਾਹੀਂ ਫ੍ਰੀ ਟੈਸਟ ਕੀਤੇ ਗਏ
ਸੀ ਐੱਚ ਸੀ ਭਾਮ ਹਰਚੋਵਾਲ ਵੱਲੋਂ ਮਲੇਰੀਆ ਦੇ ਆਰ ਡੀ ਆਈ ਕਿੱਟਾਂ ਰਾਹੀਂ ਫ੍ਰੀ ਟੈਸਟ ਕੀਤੇ ਗਏ
ਸ੍ਰੀ ਹਰਗੋਬਿੰਦਪੁਰ 13 ਜੂਨ ਥਾਪਰ ਸਿਵਲ ਸਰਜਨ ਗੁਰਦਾਸਪੁਰ ਸ੍ਰੀ ਵਿਜੇ ਕੁਮਾਰ ਅਤੇ ਐੱਸਐੱਮਓ ਸੀਐਚਸੀ ਭਾਮ ਜਤਿੰਦਰਪਾਲ ਸਿੰਘ ਅਤੇ ਅਪਿ ਡੇਮੀ ਉਲੌਜਿਸਟਿ ਡਾ ਪਰਮਜੀਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਭੱਠਿਆਂ ਤੇ ਰਹਿ ਰਹੇ ਲੋਕਾਂ ਦੀ ਹੈਲਥ ਇੰਸਪੈਕਟਰ ਹਰਭਿੰਦਰ ਸਿੰਘ ਨੇ ਆਰ ਡੀ ਆਈ ਕਿੱਟਾਂ ਰਾਹੀਂ ਮਲੇਰੀਆ ਦਿ ਫ੍ਰੀ ਟੈਸਟ ਕੀਤੇ ਗਏ ਇਸ ਤੋਂ ਬਚਾਓ ਵਾਸਤੇ ਲੋਕਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਇਸ ਸਮੇਂ ਉਨ੍ਹਾਂ ਨਾਲ ਸਰਬਜੀਤ ਸਿੰਘ ਹੈਲਥ ਵਰਕਰ ਹਾਜ਼ਰ ਸਨ