ਮਕਾਨ ਦੀ ਮੁਰੰਮਤ ਲਈ ਹੁਣ ਲਓ 10 ਲੱਖ ਰੁਪਏ ਦਾ ਲੋਨ ਬਿਨਾਂ ਕਿਸੇ ਟੈਨਸ਼ਨ ਤੋਂ ਆਰ ਬੀ ਆਈ ਵੱਲੋਂ ਹਦਾਇਤਾਂ ਜਾਰੀ।

in #india2 years ago

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੱਲ੍ਹ ਕਿਹਾ ਕਿ ਪ੍ਰਾਇਮਰੀ ਸਹਿਕਾਰੀ ਬੈਂਕ ਮਹਾਨਗਰਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਮੁਰੰਮਤ ਜਾਂ ਬਦਲਾਅ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇ ਸਕਦੇ ਹਨ। ਆਰਬੀਆਈ ਨੇ ਇਹ ਫੈਸਲਾ ਸਿਰਫ ਪ੍ਰਾਇਮਰੀ ਸਹਿਕਾਰੀ ਬੈਂਕਾਂ ਲਈ ਲਿਆ ਹੈ। ਆਰਬੀਆਈ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਘਰ ਦੀ ਮੁਰੰਮਤ ਲਈ ਕਿਤੋਂ ਹੋਰ ਪੈਸੇ ਦਾ ਇੰਤਜ਼ਾਮ ਕਰਦੇ ।