sidhu mossewala ਦੇ ਨਾਂਅ ਤੇ ਬਣੇਗੀ ਸੜਕ॥
ਸਾਰਿਆ ਨੇ ਰਲ ਕੇ ਇਹ ਲਿਆ ਗਿਆ ਹੈ ਕਿ ਸਿੱਧੂ ਮੁਸੇਵਾਲੇ ਦੇ ਨਾਂਅ ਤੇ ਸੜਕ ਬਣਨੀ ਚਾਹੀਦੀ ਹੈ ਤੇ ਸਿੱਧੂ ਮੁਸੇਆਲੇ ਦੇ ਪਿਤਾ ਨੇ ਇਸ ਸੜਕ ਦਾ ਉਦਘਾਟਨ ਕੀਤਾ, ਤੇ ਲੋਕਾਂ ਸਾਹਮਣੇ ਆਪਣੇ ਪੁੱਤ ਦਾ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਕਿਹਾ ਮੈਂ ਆਪਣੇ ਪੁੱਤ ਨੂੰ ੧੦ ਸਾਲ ਤੱਕ ਜਿਊਦਾ ਰੱਖਾਗਾ॥