10ਵੀਂ ਦੇ ਨਤੀਜ਼ੇ ਸ਼ਾਨਦਾਰ॥gurwindersingh (56)in #punjab • 2 years ago ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ‘ਚ ਇੱਕ ਵਾਰ ਫਿਰ ਸਾਡੀਆਂ ਧੀ-ਰਾਣੀਆਂ ਨੇ ਬਾਜ਼ੀ ਮਾਰੀ ਹੈ.. ਨੈਨਸੀ ਰਾਣੀ(ਫ਼ਿਰੋਜ਼ਪੁਰ), ਦਿਲਪ੍ਰੀਤ ਕੌਰ(ਸੰਗਰੂਰ), ਕੋਮਲਪ੍ਰੀਤ ਕੌਰ(ਸੰਗਰੂਰ) ਸਮੇਤ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ..ਭਵਿੱਖ ਲਈ ਸ਼ੁੱਭਕਾਮਨਾਵਾਂ.. #punjab #news #politics #history #wortheum