ਰੂਸ ਦੇ ਲਗਾਤਾਰ ਹਮਲਿਆਂ ਤੋਂ ਯੂਕਰੇਨ ਦਾ ਹਾਲ ਬੇਹਾਲ,gurwindersingh (56)in #punjab • 2 years ago ਰੂਸ ਯੂਕਰੇਨ ਵਿਚਾਲੇ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਦਾ ਫਿਲਹਾਲ ਕੋਈ ਹੱਲ ਨਹੀਂ ਨਿਕਲਿਆ ਹੈ। ਓਡੇਸਾ ਵਿੱਚ ਸ਼ੁੱਕਰਵਾਰ ਨੂੰ ਇੱਕ ਅਪਾਰਟਮੈਂਟ ਤੇ ਮਨੋਰੰਜਨ ਕੇਂਦਰਾਂ ਉੱਤੇ ਮਿਜ਼ਾਈਲ ਹਮਲਿਆਂ ਵਿੱਚ 20 ਤੋਂ ਵੱਧ ਲੋਕ ਮਾਰੇ ਗਏ #news #politics #history #wortheum