ਇਕ ਮਹੀਨੇ ਚ 90 ਤੋ ਵੱਧ ਗੈਗਸਟਾਰ ਗ੍ਰਿਫਤਾਰgurpreetrampura (46)in #punjab • 2 years ago ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਚਹੇਤਿਆਂ ਨੂੰ ਇਨਸਾਫ਼ ਦਿਵਾਉਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਪੁਲਿਸ ਕਾਰਵਾਈ ਵਿੱਚ ਉਸਦੇ ਦੋ ਕਾਤਲਾਂ ਨੂੰ ਮਾਰਿਆ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੈਂਗਸਟਰਾਂ, ਅਪਰਾਧੀਆਂ ਨੂੰ ਅਪਰਾਧ ਦਾ ਰਾਹ ਛੱਡਣ ਦੀ ਚੇਤਾਵਨੀ ਦਿੱਤੀ #wortheum #news