ਬੀਕੇਯੂ ਖੋਸਾ ਵੱਲੋਂ ਸਾੜਿਆ ਗਿਆ ਮੋਦੀ ਦਾ ਪੁਤਲਾ

in #fzr2 years ago

IMG-20220817-WA0050.jpg
ਜੀਰਾ 17 ਅਗਸਤ (ਦੀਪਕ ਭਾਰਗੋ)

ਸਯੁੰਕਤ ਕਿਸਾਨ ਮੌਰਚਾ ਗੈਰ ਰਾਜਨੀਤਕ ਵਲੋ ਕੀਤੇ ਫੈਸਲੇ ਅਨੁਸਾਰ ਅੱਜ ਬੀ ਕੇ ਯੂ ਖੋਸਾ ਵਲੋ ਪੰਜਾਬ ਭਰ ਵਿੱਚ ਮੋਦੀ ਦੇ ਪੁਤਲੇ ਫੂਕੇ ਗਏ ਇਸੇ ਸਬੰਧ ਵਿੱਚ ਜਿਲਾ ਫਿਰੋਜਪੁਰ ਦੇ ਅਹੁਦੇਦਾਰਾਂ ਵਲੋ ਪਿੰਡ ਰਟੋਲ ਰੋਹੀ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਵੱਡੇ ਇਕੱਠ ਨੂੰ ਫਤਿਹ ਸਿੰਘ ਕੋਟ ਕਰੋੜ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜਸਵੀਰ ਸਿੰਘ ਝਾਮਕਾ ਮੀਤ ਪ੍ਰਧਾਨ ਪੰਜਾਬ, ਮੰਗਲ ਸਿੰਘ ਸੰਧੂ ਸਾਹ ਵਾਲਾ ਪ੍ਰੈਸ ਸਕੱਤਰ ਪੰਜਾਬ ਤੇ ਪ੍ਰਮਜੀਤ ਸਿੰਘ ਭੁੱਲਰ ਜਿਲਾ ਪ੍ਰਧਾਨ ਫਿਰੋਜ਼ਪੁਰ ਨੇ ਸਬੋਧਨ ਕਰਦਿਆ ਕਿਹਾ ਕਿ ਜੋ ਬਿਜਲੀ ਸੋਧ ਬਿਲ,2022 ਮੋਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ ਉਸ ਨੂੰ ਰੱਦ ਕੀਤਾ ਜਾਵੇ ਕਿਉ ਕਿ ਜੇ ਸਰਕਾਰ ਨੇ ਬਿਲ ਪਾਸ ਕਰ ਦਿੱਤਾ ਤਾ ਬਿਜਲੀ ਪ੍ਰਾਈਵੇਟ ਹੱਥਾ ਵਿੱਚ ਚਲੀ ਜਾਵੇਗੀ ਜਿਸ ਨਾਲ ਕਿਸਾਨਾ, ਮਜ਼ਦੂਰਾਂ,ਅਤੇ ਆਮ ਵਰਗ ਨੂੰ ਬਹੁਤ ਨੁਕਸਾਨ ਹੋਵੇਗਾ ਅਤੇ ਲੋਕਾ ਨੂੰ ਮਿਲ ਰਹੀਆ ਸਬਸਿਡੀਆਂ ਬੰਦ ਹੋ ਜਾਣ ਗੀਆ ਇਸ ਮੌਕੇ ਹਾਜ਼ਿਰ ਆਗੂਆ ਵਿੱਚ ਮੇਲਾ ਸਿੰਘ ਹਰਦਾਸਾ ਮੀਤ ਪ੍ਰਧਾਨ ਫਿਰੋਜ਼ਪੁਰ, ਕ੍ਰਿਪਾਲ ਸਿੰਘ ਛੂਛਕ ਪ੍ਰੈਸ ਸਕੱਤਰ, ਗੁਰਦੇਵ ਸਿੰਘ ਮਰੂੜ ਮੀਤ ਪ੍ਰਧਾਨ, ਚਮਕੌਰ ਸਿੰਘ ਰਟੋਲ ਰੋਹੀ ਜਰਨਲ ਸਕੱਤਰ, ਨਛੱਤਰ ਸਿੰਘ ਵਰਪਾਲ ਵਿੱਤ ਸਕੱਤਰ, ਕੁਲਵਿੰਦਰ ਸਿੰਘ ਰਟੋਲ ਰੋਹੀ ਬਲਾਕ ਪ੍ਰਧਾਨ ਜੀਰਾ,ਮੇਜਰ ਸਿੰਘ ਵਰਪਾਲ ਮੀਤ ਪ੍ਰਧਾਨ ਜੀਰਾ, ਜਸਪਾਲ ਸਿੰਘ ਝਤਰਾ ਸੰਗਾਠਨ ਸਕੱਤਰ ਜੀਰਾ, ਗੁਰਮੇਲ ਸਿੰਘ ਹਰਦਾਸਾ ਮੀਤ ਪ੍ਰਧਾਨ ਜੀਰਾ, ਸਤਵੰਤ ਸਿੰਘ ਹਰਦਾਸਾ ਜਰਨਲ ਸਕੱਤਰ, ਜਸਪ੍ਰੀਤ ਸਿੰਘ ਰਟੋਲ ਰੋਹੀ ਪ੍ਰੈਸ ਸਕੱਤਰ ਹਰਮੰਦਰ ਸਿੰਘ ਸਾਹ ਵਾਲਾ ਵਿੱਤ ਸਕੱਤਰ ਜੀਰਾ, ਲਖਬੀਰ ਸਿੰਘ ਲੰਬਰਦਾਰ ਸਾਹ ਵਾਲਾ ਸਲਾਹਕਾਰ ਜੀਰਾ, ਨਿਸਾਨ ਸਿੰਘ ਵਰਪਾਲ ਪ੍ਰਧਾਨ ਬਲਾਕ ਮੱਖੂ, ਹਰਭਜਨ ਸਿੰਘ ਜਰਨਲ ਸਕੱਤਰ ਮੱਖੂ,ਸਵਾਰਨ ਸਿੰਘ ਵਿੱਤ ਸਕੱਤਰ, ਸੁਖਦੇਵ ਸਿੰਘ ਘੁਦੂ ਵਾਲਾ ਮੀਤ ਪ੍ਰਧਾਨ, ਰਣਜੀਤ ਸਿੰਘ ਸੰਗਾਠਨ ਸਕੱਤਰ,ਪ੍ਰਗਟ ਸਿੰਘ ਪ੍ਰੈਸ ਸਕੱਤਰ ਮੱਖੂ,ਸੂਬਾ ਸਿੰਘ ਮੀਤ ਪ੍ਰਧਾਨ,ਬਿਕ੍ਰਮਜੀਤ ਸਿੰਘ ਪ੍ਰਧਾਨ ਬਲਾਕ ਘੱਲ ਖੁਰਦ, ਬਲਦੇਵ ਸਿੰਘ ਹਰਦਾਸਾ, ਹਰਜੀਤ ਸਿੰਘ ਢਿੱਲੋਂ ਰਟੋਲ ਰੋਹੀ,ਕੇਹਰ ਸਿੰਘ ਇਕਾਈ ਪ੍ਰਧਾਨ, ਮਨਜੀਤ ਸਿੰਘ ਝਤਰਾ ਇਕਾਈ ਪ੍ਰਧਾਨ, ਗੁਰਦੀਪ ਸਿੰਘ ਸਾਹ ਵਾਲਾ ਇਕਾਈ ਪ੍ਰਧਾਨ ਸਾਹ ਵਾਲਾ, ਜਰਨੈਲ ਸਿੰਘ ਝਾਮਕਾ, ਗੁਰਜੰਟ ਸਿੰਘ ਸਾਹ ਵਾਲਾ,ਬੂਟਾ ਸਿੰਘ ਸਾਹ ਵਾਲਾ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜਰ ਸੱਨIMG-20220817-WA0055.jpg