ਪੈਨਸ਼ਨਰਾਂ ਨੂੰ ਵੱਡੀ ਰਾਹਤ ; ਸਾਲ ਭਰ 'ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟ

in #punjab2 years ago

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਐਲਾਨ ਕੀਤਾ ਹੈ ਕਿ EPFO ​​ਅਧੀਨ ਪੈਨਸ਼ਨਰ ਸਾਲ ਦੇ ਕਿਸੇ ਵੀ ਸਮੇਂ ਆਪਣਾ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾ ਕਰ ਸਕਦੇ ਹਨ। ਇਹ ਸਰਟੀਫਿਕੇਟ ਜਮ੍ਹਾਂ ਕਰਨ ਦੀ ਮਿਤੀ ਤੋਂ 1 ਸਾਲ ਲਈ ਵੈਧ ਹੋਵੇਗਾ। EPS-95 ਸਕੀਮ 19 ਨਵੰਬਰ 1995 ਨੂੰ ਲਾਗੂ ਹੋਈ।

EPFO ਨੇ ਕਿਹਾ ਹੈ ਕਿ EPS 95 ਵਿੱਚ ਰਜਿਸਟਰਡ ਪੈਨਸ਼ਨਰ ਹੁਣ ਕਿਸੇ ਵੀ ਸਮੇਂ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ EPS ਪੈਨਸ਼ਨਰਾਂ ਨੂੰ ਡਿਜੀਟਲ ਜੀਵਨ ਸਰਟੀਫਿਕੇਟ (DLC) ਜਮ੍ਹਾ ਕਰਨ ਲਈ ਕਈ ਆਪਸ਼ਨਾਂ ਦਿੱਤੀਆਂ ਹਨ