Choronology of Adani Saga: ਅਰਸ਼ ਤੋਂ ਫਰਸ਼ ਤੱਕ ਅਡਾਨੀ ਦੇ ਸ਼ੇਅਰ, ਜਾਣੋ ਕਿਉਂ ਪਿਛਲੇ 10 ਦਿਨਾਂ 'ਚ ਗੁਆਇਆ ਨਿਵੇਸ਼ਕਾਂ ਦਾ ਭਰੋਸਾ

in #punjab2 years ago


n46874623416756157004109a1bf3fdbe1798a5a8a0343f5b98491062438c282c4e0a3a53ddf990ae7a0692.jpg
ਮਰੀਕੀ ਖੋਜ ਕੰਪਨੀ ਹਿੰਡਨਬਰਗ ਨੇ ਇੱਕ ਰਿਪੋਰਟ ਜਾਰੀ ਕੀਤੀ, ਜਿਸ ਨੇ ਅਡਾਨੀ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਅਡਾਨੀ ਗਰੁੱਪ ਨੂੰ ਸਿਰਫ਼ 10 ਦਿਨਾਂ 'ਚ 52 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਜਦੋਂ ਤੋਂ ਇਹ ਰਿਪੋਰਟ ਜਾਰੀ ਹੋਈ ਹੈ, ਉਦੋਂ ਤੋਂ ਹੁਣ ਤੱਕ ਅਡਾਨੀ ਸਮੂਹ ਵਿੱਚ ਬਹੁਤ ਕੁਝ ਹੋ ਚੁੱਕਾ ਹੈ। ਆਉ ਅਸੀਂ ਬਜ਼ਾਰ ਦੇ ਤਰੀਕੇ ਨਾਲ ਸਮਝੀਏ।