Bike Insurance Rule : ਦਰੱਖਤ ਦੀ ਟਾਹਣੀ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਵੀ ਵਾਹਨ ਹਾਦਸਾ,

in #insurance2 years ago

Insurance Rule : ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਦਰੱਖਤ ਦੀ ਟਾਹਣੀ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਵੀ ਇਕ ਵਾਹਨ ਹਾਦਸਾ ਹੈ ਅਤੇ ਇਸ ਲਈ ਬੀਮਾ ਕੰਪਨੀ ਨੂੰ ਮੁਆਵਜ਼ਾ ਦੇਣਾ ਪਵੇਗਾ। ਜਸਟਿਸ ਐਚਪੀ ਸੰਦੇਸ਼ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ।n430783650166550826158157d52d965b87b44ea3cc075f9a578b20a18c855f49c0e679e453e3a83277cae5.jpg