ਜਦੋਂ ਅੰਮ੍ਰਿਤਸਰ 'ਚ ਬਣੇ ਐਮਰਜੰਸੀ ਵਾਲੇ ਹਾਲਾਤ, ਚਾਰੇ ਪਾਸੇ ਮੱਚੀ ਹਫੜਾ-ਤਫੜੀ...ਇੰਝ ਕੀਤਾ ਅਤਿਵਾਦੀ ਹਮਲਾ ਠੁੱਸ

in #crime2 years ago

ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਅਚਾਨਕ ਐਮਰਜੰਸੀ ਵਾਲੇ ਹਾਲਾਤ ਬਣ ਗਏ। ਚਾਰੇ ਪਾਸੇ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਪੁਲਿਸ ਤੇ ਸੁਰੱਖਿਆ ਬਲ ਐਕਸ਼ਨ ਮੋਡ ਵਿੱਚ ਨਜ਼ਰ ਆਏ। ਕਈ ਲੋਕ ਇਸ ਜੰਗੀ ਮਾਹੌਲ ਨੂੰ ਵੇਖ ਹੈਰਾਨ ਸਨ ਪਰ ਇਹ ਸਭ ਮੌਕ ਡਰਿੱਲ ਸੀ। ਉਂਝ ਇਸ ਬਾਰੇ ਪੁਲਿਸ ਨੇ ਪਹਿਲਾਂ ਹੀ ਸ਼ਹਿਰ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਸੀ।n43837970816675747528059c797bc7eb9b0cebee3614d9c3862178be96244e8f1e7b83391cc1f15b074bc6.jpg